ਇੱਥੇ ਤੁਹਾਡੀ ਭਾਸ਼ਾ ਵਿੱਚ ਅਨੁਵਾਦ ਕੀਤੇ ਸਭ ਤੋਂ ਪ੍ਰਸਿੱਧ ਅਤੇ ਉਪਯੋਗੀ ਅੱਗ ਦੇ ਸੁਰੱਖਿਆ ਸਰੋਤਾਂ ਦੀ ਚੋਣ ਕੀਤੀ ਗਈ ਹੈ।
Publications
ਇਸ ਕਿਤਾਬਚੇ ਵਿੱਚ ਦਿੱਤੀ ਸਲਾਹ ਤੁਹਾਨੂੰ ਇਹ ਸਿੱਖਣ ਵਿੱਚ ਮਦਦ ਕਰੇਗੀ ਕਿ ਤੁਸੀਂ ਘਰੇਲੂ ਅੱਗ ਨੂੰ ਕਿਵੇਂ ਰੋਕ ਸਕਦੇ ਹੋ ਅਤੇ ਆਪਣੇ ਆਪ ਅਤੇ ਆਪਣੇ ਪਿਆਰਿਆਂ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ।
ਘਰੇਲੂ ਅੱਗ ਤੋਂ ਸੁਰੱਖਿਆ ਬਾਰੇ ਕਿਤਾਬਚਾ(opens in a new window)PDF 15.88 MBਇਕ ਸਧਾਰਨ ਪਰਚਾ, ਜੋ ਤੁਹਾਡੇ ਧੂੰਏਂ ਦੇ ਅਲਾਰਮ ਦੇ ਵਧੀਆ ਢੰਗ ਨਾਲ ਕੰਮ ਕਰਨ ਨੂੰ ਯਕੀਨੀ ਬਣਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਅਤੇ ਘਰਾਂ ਵਿੱਚ ਧੂੰਏਂ ਦੇ ਅਲਾਰਮ ਲਗਾਉਣ ਦੇ ਸਿਫਾਰਸ਼ੀ ਸਥਾਨ ਬਾਰੇ ਜਾਣਕਾਰੀ ਵਿਖਾਉਂਦਾ ਹੈ।
ਧੂੰਏਂ ਦੇ ਅਲਾਰਮ ਦਾ ਪਰਚਾ(opens in a new window)PDF 632.29 KBਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਬਾਰ-ਬੇ-ਕਿਊ ਕਿਤਾਬਚਾ
ਇਹ ਤੁਹਾਨੂੰ ਦੱਸਦਾ ਹੈ ਕਿ ਜੇ ਤੁਸੀਂ ਬਾਰ-ਬੇ-ਕਿਊ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।
ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਬਾਰ-ਬੇ-ਕਿਊ ਕਿਤਾਬਚਾ(opens in a new window)PDF 739.88 KBਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਸੁਰੱਖਿਅਤ ਅੱਗ ਲਗਾਉਣ ਵਾਲਾ ਕਿਤਾਬਚਾ
ਇਹ ਤੁਹਾਨੂੰ ਦੱਸਦਾ ਹੈ ਕਿ ਜੇ ਤੁਸੀਂ ਸੁਰੱਖਿਅਤ ਅੱਗ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।
ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਸੁਰੱਖਿਅਤ ਅੱਗ ਲਗਾਉਣ ਵਾਲਾ ਕਿਤਾਬਚਾ(opens in a new window)PDF 516.86 KBਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਕੈਂਪਫ਼ਾਇਰ ਕਿਤਾਬਚਾ
ਇਹ ਤੁਹਾਨੂੰ ਦੱਸਦਾ ਹੈ ਕਿ ਜੇ ਤੁਸੀਂ ਕੈਂਪਫ਼ਾਇਰ ਬਾਲਣਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।
ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਕੈਂਪਫ਼ਾਇਰ ਕਿਤਾਬਚਾ(opens in a new window)PDF 655.09 KBਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਤਪਸ਼ ਵਾਲੇ ਕੰਮਾਂ ਦਾ ਕਿਤਾਬਚਾ
ਇਹ ਤੁਹਾਨੂੰ ਦੱਸਦਾ ਹੈ ਕਿ ਜਦੋਂ ਤੁਸੀਂ ਤਪਸ਼ ਵਾਲੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।
ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਤਪਸ਼ ਵਾਲੇ ਕੰਮਾਂ ਦਾ ਕਿਤਾਬਚਾ(opens in a new window)PDF 545.31 KBਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਯਾਤਰਾ ਦਾ ਕਿਤਾਬਚਾ
ਇਹ ਤੁਹਾਨੂੰ ਦੱਸਦਾ ਹੈ ਕਿ ਜੇ ਤੁਸੀਂ ਯਾਤਰਾ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।
ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਯਾਤਰਾ ਦਾ ਕਿਤਾਬਚਾ(opens in a new window)PDF 485.04 KBਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - TFB/FDP ਅੰਤਰ ਕਿਤਾਬਚਾ ਕੀ ਹੈ
ਤੁਹਾਨੂੰ ਦੱਸਦਾ ਹੈ ਕਿ ਅੱਗ ਦੇ ਖ਼ਤਰੇ ਦੇ ਸਮੇਂ ਦੌਰਾਨ (FDP) ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ (TFB) ਵਿੱਚ ਕੀ ਅੰਤਰ ਹੈ।
ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - TFB/FDP ਅੰਤਰ ਕਿਤਾਬਚਾ ਕੀ ਹੈ(opens in a new window)PDF 381.56 KB
Videos
ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਸਿਰਲੇਖਾਂ ਦੇ ਨਾਲ ਬਾਰ-ਬੇ-ਕਿਊ ਐਨੀਮੇਸ਼ਨ
ਇਹ ਛੋਟੀ ਜਿਹੀ ਐਨੀਮੇਸ਼ਨ ਤੁਹਾਨੂੰ ਦੱਸਦੀ ਹੈ ਕਿ ਜੇ ਤੁਸੀਂ ਬਾਰ-ਬੇ-ਕਿਊ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।
ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਸੁਰੱਖਿਅਤ ਅੱਗ ਲਗਾਉਣ ਵਾਲੀ ਐਨੀਮੇਸ਼ਨ, ਸਿਰਲੇਖਾਂ ਦੇ ਨਾਲ
ਇਹ ਛੋਟੀ ਜਿਹੀ ਐਨੀਮੇਸ਼ਨ ਤੁਹਾਨੂੰ ਦੱਸਦੀ ਹੈ ਕਿ ਜੇ ਤੁਸੀਂ ਸੁਰੱਖਿਅਤ ਅੱਗ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।
ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਸਿਰਲੇਖਾਂ ਦੇ ਨਾਲ ਕੈਂਪਫ਼ਾਇਰ ਐਨੀਮੇਸ਼ਨ
ਇਹ ਛੋਟੀ ਜਿਹੀ ਐਨੀਮੇਸ਼ਨ ਤੁਹਾਨੂੰ ਦੱਸਦੀ ਹੈ ਕਿ ਜੇ ਤੁਸੀਂ ਕੈਂਪਫ਼ਾਇਰ ਬਾਲਣਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।
ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਸਿਰਲੇਖਾਂ ਦੇ ਨਾਲ ਯਾਤਰਾ ਵਾਲੀ ਐਨੀਮੇਸ਼ਨ
ਇਹ ਛੋਟੀ ਜਿਹੀ ਐਨੀਮੇਸ਼ਨ ਤੁਹਾਨੂੰ ਦੱਸਦੀ ਹੈ ਕਿ ਜੇ ਤੁਸੀਂ ਯਾਤਰਾ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।
Updated